Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikaaree. 1. ਬੁਰਾਈ ਵਾਲੀ, ਭੈੜੀ, ਮੰਦੀ। mean, ill bred. “ਦਿਸਟਿ ਵਿਕਾਰੀ ਨਾਹੀ ਭਉ ਭਾਉ ॥” ਗਉ ੧, ੭, ੨:੩ (੧੫੩). 2. ਬੁਰਾਈਆਂ/ਵਿਕਾਰਾਂ ਦਾ। evil deed. “ਸਗਲ ਵਿਕਾਰੀ ਹਾਰੁ ਪਰੋਇ ॥” ਗਉ ੧, ਅਸ ੪, ੩:੨ (੨੨੨) “ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥” (ਵਿਕਾਰਾਂ ਦੇ ਭਾਵ ਐਸ਼ ਦੇ) ਬਿਹਾ ੫, ਛੰਤ ੯, ੧:੫ (੫੪੭). 3. ਵਿਕਾਰਾਂ ਵਾਲੇ, ਬੁਰੇ। evil, undesireable. “ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥” ਗਉ ੧, ਅਸ ੧੧, ੪:੨ (੨੨੫). 4. ਵਿਕਾਰ ਨੂੰ, ਬੁਰਾਈ ਨੂੰ। evil deed. “ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥” ਗੂਜ ੩, ਵਾਰ ੩:੪ (੫੦੯).
|
SGGS Gurmukhi-English Dictionary |
evil/ bad/ immoral deeds or thoughts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. evil, immoral sinful, sinner, profligate, dissolute, licentious; bad, faulty, defective.
|
Mahan Kosh Encyclopedia |
ਦੇਖੋ- ਬਿਕਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|