Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigaasi-aa. ਪ੍ਰਕਾਸ਼ਮਾਨ ਕੀਤਾ। lighted, pleased. “ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥” ਸਿਰੀ ੧, ਅਸ ੨, ੫:੩ (੫੪) “ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥” ਆਸਾ ੪, ਛੰਤ ੧੨, ੩:੨ (੪੪੬) “ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥” (ਖਿੜਿਆ) ਆਸਾ ੪, ਛੰਤ ੧੫, ੩:੩ (੪੪੯).
|
SGGS Gurmukhi-English Dictionary |
pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|