Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigaas ⒰. 1. ਅਨੰਦ। pleased. “ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥” ਗਉ ੪, ੫੨, ੪:੧ (੧੬੮). 2. ਪ੍ਰਕਾਸ਼, ਚਾਣਨਾ। pleasure. “ਨਾਨਕ ਭਗਤਾ ਸਦਾ ਵਿਗਾਸੁ ॥” ਜਪੁ ੮:੫ (2) “ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥” ਸਿਰੀ ੧, ੮, ੧:੨ (੧੭).
|
SGGS Gurmukhi-English Dictionary |
[Var.] From Vigasai
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿਕਾਸ. ਖਿੜਨਾ। 2. ਪ੍ਰਸੰਨਤਾ. “ਨਾਨਕ ਭਗਤਾ ਸਦਾ ਵਿਗਾਸੁ.” (ਜਪੁ) 3. ਸੰ. ਵਿਕਾਸ਼. ਚਮਕ. ਪ੍ਰਕਾਸ਼. “ਦੀਪਕੁ ਸਬਦਿ ਵਿਗਾਸਿਆ.” (ਸ੍ਰੀ ਅ: ਮਃ ੧) 4. ਸਿੰਧੀ. ਵ੍ਯਬੱਸ. ਹੋਰ ਨਹੀਂ. ਅਲੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|