Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viguṫaa. ਤਬਾਹ ਹੋਇਆ, ਬਰਬਾਦ ਹੋਇਆ, ਖੁਆਰ ਹੋਇਆ। ruined. “ਧੋਹਿ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤਾ ॥” (ਬਰਬਾਦ ਹੋਏ) ਗਉ ੫, ਵਾਰ ੧੨:੧ (੩੨੧) “ਨਾਮੁ ਵਿਸਾਰਿ ਅੰਤਿ ਵਿਗੁਤਾ ॥” ਮਾਝ ੩, ਅਸ ੫, ੬:੨ (੧੧੨) “ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥” ਮਾਰੂ ੩, ਸੋਲਾ ੩, ੮:੧ (੧੦੪੬).
|
SGGS Gurmukhi-English Dictionary |
spoiled, ruined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਗੂਤਾ. “ਨਾਮੁ ਵਿਸਾਰਿ ਅੰਤਿ ਵਿਗੁਤਾ.” (ਮਾਝ ਅ: ਮਃ ੩) “ਦਯਿ ਵਿਗੋਏ ਫਿਰਹਿ ਵਿਗੁਤੇ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|