Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vicʰaaraa. 1. ਦੀਨ, ਜਿਸ ਦਾ ਕੋਈ ਸਹਾਇਕ ਨਹੀਂ, ਨਿਤਾਣਾ। who has no one to help. “ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ॥” ਆਸਾ ੪, ਸੋਪੁ ੧, ੧:੫ (੧੦). 2. ਵਿਚਾਰ, ਖਿਆਲ, ਗਲ। idea, after delbration. “ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥” ਆਸਾ ੧, ੮, ੪:੨ (੩੫੧) “ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥” ਆਸਾ ਫਰ, ੨, ੭:੧ (੪੮੮) “ਜਨ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥” (ਵਿਚਾਰ ਕਰਕੇ) ਸੋਰ ੪, ਵਾਰ ੧੧:੫ (੬੪੭).
|
SGGS Gurmukhi-English Dictionary |
1. supportless, helpless, poor. 2. thought, idea, deliberation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m.poor, poorly, poor soul, helpless, hapless, unfortunate, wretched, pitiable.
|
Mahan Kosh Encyclopedia |
ਦੇਖੋ- ਬੇਚਾਰ. “ਓਇ ਵਿਚਾਰੇ ਕਿਆ ਕਰਹਿ?” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|