Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vijog ⒤. ਵਿਛੋੜੇ ਕਰਕੇ। sepration. “ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥” ਆਸਾ ੪, ਸੋਪੁ ੨, ੨:੪ (੧੧) “ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥” (ਵਿਛੋੜੇ ਕਰਕੇ, ਨਿਖੜ ਜਾਣ ਕਰਕੇ) ਰਾਮ ੧, ਓਅੰ ੩੨:੭ (੯੩੪) “ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥” (ਵਿਛੜਨ ਤਕ ਭਾਵ ਡੁਬਣ (ਅਸਤ ਹੋਣਾ)ਤਕ) ਸਾਰ ੪, ਵਾਰ ੧੯ ਸ, ੧, ੨:੧ (੧੨੪੪).
|
SGGS Gurmukhi-English Dictionary |
separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਯੋਗ ਨਾਲ. “ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ.” (ਮਃ ੧ ਵਾਰ ਸਾਰ) ਸੂਰਜ ਦੇ ਚੜ੍ਹਨ ਅਤੇ ਵਿਯੋਗ (ਛਿਪਣ) ਤੋਂ ਆਰਜਾ (ਉਮਰ) ਘਟ ਰਹੀ ਹੈਦੇਖੋ- ਬਿਜੋਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|