Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vijogee. 1. ਵਿਜੋਗ ਅਨੁਸਾਰ, ਵਿਛੋੜੇ (ਦੇ ਨਿਯਮ) ਅਨੁਸਾਰ। sepration. “ਸੰਜੋਗੀ ਮਿਲਿ ਏਕ ਸੇ ਵਿਜੋਗੀ ਉਠਿ ਜਾਇ ॥” ਸਿਰੀ ੧, ੧੧, ੩:੨ (੧੮). 2. ਵਿਛੋੜੇ ਦਾ ਪਾਤਰ, ਵੱਖ ਹੋਇਆ। seprated. “ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥” ਸਿਰੀ ੧, ੧੮, ੪:੩ (੨੧). 3. ਵਿਜੋਗ, ਵਿਛੋੜਾ। sepration. “ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥” ਗੂਜ ੩, ਵਾਰ ੧੩:੫ (੫੧੪).
|
SGGS Gurmukhi-English Dictionary |
1. one who is separated. 2. separation. 3. on separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. person separated and feeling the pangs of separation.
|
Mahan Kosh Encyclopedia |
ਵਿਯੋਗੀ. ਦੇਖੋ- ਬਿਜੋਗੀ. “ਵਿਜੋਗੀ ਦੁਖਿ ਵਿਛੁੜੈ.” (ਸ੍ਰੀ ਮਃ ੧) 2. ਵਿਯੋਗ ਨਾਲ. ਦੇਖੋ- ਬਿਓਗੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|