Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vidaaṇ ⒰. ਅਸਚਰਜਤਾ, ਹੈਰਾਨਗੀ, ਅਸਚਰਜ ਗਲ। stangeness. “ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥” ਜਪੁ ੩੦:੪ (7) “ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥” (ਹੈਰਾਨੀਜਨਕ ਗਲ) ਆਸਾ ੧, ਵਾਰ ੧੫ ਸ, ੧, ੪:੯ (੪੭੧).
|
SGGS Gurmukhi-English Dictionary |
awe, wonder, amazement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਿਡਾਣ, ਵਿਡਾਣਾ, ਵਿਡਾਣੀ, ਵਿਡਾਨ) ਸੰ. {विडम्बन} ਵਿਡੰਬਨ. ਦੇਖੋ- ਬਿਡਾਣ. “ਬਹੁਤਾ ਏਹੁ ਵਿਡਾਣੁ.” (ਜਪੁ “ਜਾ ਸਹੁ ਭਇਆ ਵਿਡਾਣਾ.” (ਵਡ ਮਃ ੧) “ਸੇਵਾ ਕਰਹਿ ਵਿਡਾਣੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|