Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viṫʰraa. 1. ਵਿਸਤਾਰ ਕਰਾਂ, ਖੋਲੵ ਕੇ ਸਮਝਾਵਾਂ। expand. “ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥” ਸਿਰੀ ੪, ੬੭, ੧:੧ (੪੦). 2. ਪਈ ਹੋਵਾਂ, ਖਿਲਰੀ ਪਈ ਹੋਵਾਂ। scatterd, spread. “ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥” ਸਿਰੀ ੪, ੬੭, ੧:੧ (੪੦).
|
SGGS Gurmukhi-English Dictionary |
1. delibrate, describe in detail. 2. be laid down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|