Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viḋʰaa. ਵਿੰਨਿ੍ਹਆ, ਭਾਵ ਮੋਹ ਲਿਆ। pierceding, alluned. “ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥” ਗਉ ੫, ਵਾਰ ੧੪ ਸ, ੫, ੨:੧ (੩੨੧) “ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥” ਆਸਾ ੪, ਛੰਤ ੧੬, ੧:੩ (੪੪੯).
|
SGGS Gurmukhi-English Dictionary |
pierced, i.e., allured.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿੰਧ ਹੋਇਆ. ਬੇਧਿਆ. ਵਿੰਨ੍ਹਿਆ ਹੋਇਆ. “ਮੇਰਾ ਮਨੁ ਤਨੁ ਵਿਧਾ.” (ਆਸਾ ਛੰਤ ਮਃ ੪) 2. ਸੰ. ਨਾਮ/n. ਜਲ. ਪਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|