Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vistaa. ਗੰਦਗੀ, ਮੈਲਾ। excrata, viz uterus. “ਹਰਿ ਕਾ ਮਹਲੁ ਨ ਪਾਵਈ ਵਿਸਟਾ ਮਾਹਿ ਸਮਾਇ ॥” (ਭਾਵ ਗਰਭ ਜੂਨ) ਸਿਰੀ ੩, ੩੫, ੧:੨ (੨੬) “ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥” ਸਿਰੀ ੩, ੩੮, ੨:੩ (੨੮).
|
SGGS Gurmukhi-English Dictionary |
excreta, feces.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਸ਼੍ਠਾ. ਦੇਖੋ- ਬਿਸਟਾ. “ਵਿਸਟਾ ਕਾਗੁ ਖਾਵਈ.” (ਮਃ ੪. ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|