Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visan. ਕਰਤਾਰ, ਪ੍ਰਭੂ। God. “ਵਿਸਨ ਮਿਲੇ ਸਭ ਹੀ ਸਚੁ ਪਾਵੈ ॥” ਗਉ ਕਬ, ਬਾਅ ੩੭:੪ (੩੪੨).
|
Mahan Kosh Encyclopedia |
(ਵਿਸਨੁ) ਕਰਤਾਰ. ਦੇਖੋ- ਬਿਸਨੁ ੪. “ਵਿਸਨ ਮਿਲੇ ਸਭ ਹੀ ਸਚੁ ਪਾਵੈ.” (ਗਉ ਬਾਵਨ ਕਬੀਰ) 2. ਵਿਸ਼ਨੁ ਦੇਵਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|