Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visré. 1. ਭੁਲ ਜਾਏ, ਭੁਲੇ। forget. “ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥” (ਉਪਕਾਰ ਭੁਲ ਗਏ) ਰਾਮ ੧, ੪, ੨:੨ (੮੭੭). 2. ਭੁਲ ਗਏ। forgot. “ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥” ਮਾਰੂ ੫, ਵਾਰ ੧੦ ਸ, ੫, ੨:੧ (੧੦੯੭). 3. ਭੁਲਣ ਨਾਲ। forgetting. “ਅਨ ਭੈ ਵਿਸਰੇ ਨਾਮਿ ਸਮਾਇਆ ॥” ਗਉ ੧, ੧੧, ੧:੨ (੧੫੪).
|
SGGS Gurmukhi-English Dictionary |
1. on forgetting. 2. forgets.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|