| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Visaaree. 1. ਭੁਲਾਈ, ਭੁਲਾ ਦਿੱਤੀ। effaced from memory, forgot. “ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥” ਸਿਰੀ ੧, ੩, ੧*:੨ (੧੫). 2. ਭੁਲਾ ਕੇ। forgetting, effacing frommemory. “ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥” ਗਉ ੧, ਅਸ ੧੧, ੪:੩ (੨੨੫). 3. ਭੁਲਾਵਾਂ। forget, efface from memory. “ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥” ਆਸਾ ਕਬ, ੩, ੧:੩ (੪੭੬). | 
 
 | SGGS Gurmukhi-English Dictionary |  | forgotten. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |