Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visaahaa. 1. ਭਰੋਸਾ, ਯਕੀਨ, ਇਤਬਾਰ। faith, trust. “ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨੑ ਹਰਿ ਹਰਿ ਨਾਮੁ ਵਿਸਾਹਾ ॥” ਦੇਵ ੫, ੧੦, ੨:੨ (੫੩੦). 2. ਖਰੀਦਦਾ। purchases, buys, bought. “ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥” ਜੈਤ ੪, ੧੦, ੪:੨ (੬੯੯) “ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥” (ਖਰੀਦਿਆ) ਬਿਲਾ ੫, ਛੰਤ ੧, ੨:੧ (੮੪੫). 3. ਸੌਦਾ ਭਾਵ ਵਖਰ। merchandise. “ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥” ਮਾਰੂ ੩, ਸੋਲਾ ੧੧, ੧੧:੩ (੧੦੫੫).
|
SGGS Gurmukhi-English Dictionary |
1. purchase. 2. to trust, faith. 3. buys.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|