Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visaahu. 1. ਖਰੀਦ, ਵਿਹਾਜ। purchase, buy. “ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥” ਸਿਰੀ ੪, ਵਣ ੧, ੫:੪ (੮੨). 2. ਭਰੋਸਾ, ਯਕੀਨ, ਵਿਸ਼ਵਾਸ। fath, trust. “ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥” ਸਿਰੀ ੫, ੮੨, ੨:੨ (੪੬) “ਮੈ ਹਰਿ ਹਰਿ ਨਾਮੁ ਵਿਸਾਹੁ ॥” (ਖਰੀਦਿਆ ਹੈ) ਸੂਹੀ ੪, ਅਸ ੨, ੧*:੧ (੭੫੮) “ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥” (ਭਰੋਸਾ, ਇਤਿਬਾਰ, ਸਾਖ) ਗਉ ੫, ੮੧, ੧:੪ (੧੮੧).
|
SGGS Gurmukhi-English Dictionary |
1. faith, trust. 2. purchase. , buys, bought. 3. merchandise. 1. purchase, buy. 2. faith, trust
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਸ਼੍ਵਾਸ। ੨. ਵ੍ਯਵਾਸਾਯ. ਖ਼ਰੀਦਣ ਦੀ ਕ੍ਰਿਯਾ. ਵਪਾਰ. ਲੈਣ ਦੇਣ. “ਗਵਨੁ ਬਾਪਾਰੀ, ਜਾਕਾ ਊਹਾ ਵਿਸਾਹੁ.” (ਗਉ ਮਃ ੫) 3. ਭਾਈ ਸੰਤੋਖ ਸਿੰਘ ਜੀ ਨੇ ਵਿਸ੍ਮਰਣ ਅਤੇ ਅਲਗ ਕਰਨ ਅਰਥ ਵਿੱਚ ਭੀ ਇਹ ਸ਼ਬਦ ਵਰਤਿਆ ਹੈ- “ਸਸਤ੍ਰਨ ਕੋ ਵਿਸਾਹੁ ਨਹਿ ਕਰੈ। ਅੰਗ ਮਨਿੰਦ ਰੈਨ ਦਿਨ ਧਰੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|