Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vis ⒰. 1. ਜ਼ਹਿਰ। poison. “ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥” ਮਾਝ ੧, ਵਾਰ ੧੪:੪ (੧੪੪). 2. ਸਾਰਾ, ਸਮਤ। whole. “ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪੁ ਨਦਰੀ ਆਇਆ ॥” ਰਾਮ ੩, ਅਨੰ ੩੬:੩ (੯੨੨). 3. ਭਾਵ ਦੁਖ। trouble, misery. “ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥” ਸਾਰ ੪, ਵਾਰ ੧੫ ਸ, ੧, ੧:੨ (੧੨੪੩).
|
SGGS Gurmukhi-English Dictionary |
1. poison, i.e., trouble, misery. 2. whole.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਵਿਖ। 2. ਦੇਖੋ- ਵਿਸ਼੍ਵ। 3. ਦੇਖੋ- ਵਿਸੁ ਸੰਸਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|