Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visoolaa. ਵਿਹੁਲਾ, ਜ਼ਹਿਰੀਲਾ। posinous, vemonous. “ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥” ਰਾਮ ੫, ਵਾਰ ੨੧ ਸ, ੫, ੧:੧ (੯੬੬).
|
SGGS Gurmukhi-English Dictionary |
poisonous, venomous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਹੁਤ ਸ਼ੂਲਾਂ ਵਾਲਾ. ਤਿੱਖੇ ਕੰਡਿਆਂ ਵਾਲਾ. “ਮੰਝਿ ਵਿਸੂਲਾ ਬਾਗੁ.” (ਵਾਰ ਰਾਮ ੨ ਮਃ ੫) ਦੇਖੋ- ਅੰਚ 3। 2. ਵਿਸ਼ (ਜ਼ਹਰ) ਵਾਲਾ. ਜ਼ਹਿਰੀਲਾ। 3. ਕ੍ਰੋਧ ਨਾਲ ਪੂਰਣ। 4. ਦੁਖਦਾਈ. ਕੰਡੇ ਵਾਂਙ ਚੁਭਣ ਵਾਲਾ. “ਆਪ ਵਿਸੂਲਾ ਹੋਇਆ ਤਿਹੁ ਲੋਕਾ ਤੇ ਖੁਨਸਾਇਕੈ.” (ਚੰਡੀ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|