Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaaraa. 1. ਵਿਚਾਰ ਕੀਤਾ। delebrates. “ਮਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥” (ਭਾਵ ਧਿਆਨ ਕੀਤਾ, ਬਾਰੇ ਚਿੰਤਨ ਕੀਤਾ) ਮਾਝ ੧, ਵਾਰ ੬:੧ (੧੪੦). 2. ਵਿਚਾਰ ਨੂੰ, ਖਿਆਲ ਨੂੰ, ਚਿੰਤਨ ਨੂੰ। thoughts. “ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥” ਮਾਝ ੧, ਵਾਰ ੭:੪ (੧੪੧) “ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥” ਗਉ ੩, ੩੦, ੩:੨ (੧੬੦). 3. ਵਿਚਾਰ ਕੇ। delebration. “ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥” ਗਉ ੧, ਅਸ ੧੮, ੧*:੧ (੨੨੯) “ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥” ਮਾਰੂ ੩, ਸੋਲਾ ੬, ੯:੨ (੧੦੪੯) “ਆਪੇ ਮੇਲੈ ਗੁਰ ਸਬਦਿ ਵੀਚਾਰਾ ॥” (ਵਿਚਾਰ ਦੁਆਰਾ) ਮਾਰੂ ੩, ਸੋਲਾ ੯, ੨:੨ (੧੦੫੨). 4. ਵਿਚਾਰ, ਚਿੰਤਨ। delebration. “ਤੀਰਥੁ ਮਜਨੁ ਗੁਰ ਵੀਚਾਰਾ ॥” ਆਸਾ ੧, ਅਸ ੧, ੫:੨ (੪੧੧) “ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕ ਕਹੈ ਵੀਚਾਰਾ ॥” ਆਸਾ ੧, ਛੰਤ ੨, ੪:੬ (੪੩੭). 5. ਵਿਚਾਰਦਾ ਹੈ, ਵਿਚਾਰ ਕਰਦਾ ਹੈ। delebrates. “ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥” ਆਸਾ ੧, ਅਸ ੨੨, ੫:੨ (੪੨੨). 6. ਵੀਚਾਰਿਆ, ਭਾਵ ਸਮਝਿਆ। delebrated. “ਦਾਨਾ ਕੈ ਸਿਰਿ ਦਾਨੁ ਵੀਚਾਰਾ ॥” ਮਾਰੂ ੧, ਸੋਲਾ ੧੪, ੧੫:੧ (੧੦੩੫).
|
SGGS Gurmukhi-English Dictionary |
1. deliberation, thought, conclusion. 2. delibrated. 3. to delibration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|