Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaa-ri-aa. ਵਿਚਾਰ ਕੀਤਾ, ਸੋਚਿਆ, ਨਿਰਣਾ ਕੀਤਾ। delebrated. decision. “ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥” ਗਉ ੪, ਵਾਰ ੧੪ ਸ, ੪, ੧:੬ (੩੦੭) “ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥” (ਵਿਚਾਰ ਕੀਤੀ ਭਾਵ ਨਿਰਣਾ ਕੀਤਾ ਹੈ) ਗਉ ੪, ਵਾਰ ੩੦ ਸ, ੪, ੧:੫ (੩੧੫).
|
SGGS Gurmukhi-English Dictionary |
deliberateed, thought, concluded, learned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|