Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vīcẖār (u). 1. ਖਿਆਲ, ਗਲ, ਮਤਿ, ਗਿਆਨ। thought. “ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥” ਮਾਰੂ ੧, ਅਸ ੨, ੭:੧ (੧੦੧੦) “ਕੁਦਰਤਿ ਕਵਣ ਕਹਾ ਵੀਚਾਰੁ ॥” (ਵਿਚਾਰ ਕਰ ਸਕਾਂ) ਜਪੁ ੧੬:੨੨ (3). 2. ਵਿਵੇਚਨ, ਵਿਚਾਰ ਕਰਨਾ। to delebrate. “ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥” ਜਪੁ ੩:੪ (2) “ਨਾਨਕ ਸਾਚੁ ਕਹੈ ਵੀਚਾਰੁ ॥” ਆਸਾ ੩, ਅਸ ੨੪, ੮:੧ (੪੨੩) “ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮ ਵੀਚਾਰੁ ॥” (ਆਤਮ, ਗਿਆਨ) ਸਲੋ ੪, ੨:੫ (੧੪੨੧). 3. ਅਨੁਮਾਨ, ਅੰਦਾਜ਼ਾ। guess, estimate. “ਕੇਤਿਆ ਗਣਤ ਨਹੀ ਵੀਚਾਰੁ ॥” ਜਪੁ ੨੫:੪ (5). 4. ਵਿਚਾਰਵਾਨ। thinker, delebrator. “ਆਚਾਰਾ ਵੀਚਾਰੁ ਸਰੀਰਿ ॥” ਧਨਾ ੧, ਅਸ ੨, ੭:੧ (੬੮੬).

SGGS Gurmukhi-English Dictionary
[P. n.] Thought, reflection
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਚਾਰ. “ਗਾਵੈ ਕੋ ਵਿਦਿਆ ਵਿਖਮੁ ਵੀਚਾਰੁ.” (ਜਪੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits