Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vees-ri-aa. ਭੁਲਿਆ। forgotten. “ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥” ਆਸਾ ੧, ਸੋਪੁ ੩, ੨:੨ (੧੨) “ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥” (ਭੁਲ ਗਿਆ) ਆਸਾ ੧, ਪਟੀ ੨੮:੨ (੪੩੪).
|
|