Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vutʰaa. 1. ਵਸਿਆ, ਆ ਟਿਕਿਆ, ਸਥਿਤ ਹੋਇਆ, ਨਿਵਾਸ ਕੀਤਾ। resided. “ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥” ਸਿਰੀ ੫, ੯੮, ੧:੨ (੫੨) “ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥” (ਆਬਾਦ ਹੋਇਆ, ਵਸਿਆ) ਸਿਰੀ ੫, ਅਸ ੨੯, ੫:੩ (੭੩). 2. ਵਰ੍ਹਿਆ, ਵਸਿਆ। rained, poured. “ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥” ਮਲਾ ੧, ਵਾਰ ੭ ਸ, ੩, ੨:੩ (੧੨੮੧) “ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥” ਕਾਨ ੪, ਵਾਰ ੧੪ ਸ, ੪, ੨:੩ (੧੩੧੮).
|
SGGS Gurmukhi-English Dictionary |
resided.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|