Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vutʰé. 1. ਵਸੇ, ਸਥਿਤ ਹੋਏ, ਨਿਵਾਸ ਕੀਤਾ। habitated. “ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥” ਸਿਰੀ ੫, ਛੰਤ ੨, ੫:੩ (੮੦). 2. ਵਰ੍ਹੇ, ਵਸੇ, ਬਰਸੇ। rained. “ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥” (ਆ ਵਸੇ) ਗੂਜ ੫, ਵਾਰ ੨੧:੫ (੫੨੪) “ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥” ਰਾਮ ੫, ਰੁਤੀ ੪:੨ (੯੨੮) “ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥” ਸਾਰ ੪, ਵਾਰ ੩੬ ਸ, ੫, ੨:੧ (੧੨੫੧).
|
SGGS Gurmukhi-English Dictionary |
1. resided, inhabited. 2. rained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|