Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vootʰaa. 1. ਵਸਿਆ ਹੈ। resided. “ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥” ਮਾਝ ੫, ੨੨, ੨:੩ (੧੦੧). 2. ਵਰ੍ਹਿਆ, ਬਰਸਿਆ। rained, poured. “ਹਰਿ ਘਟਿ ਘਟੇ ਡੀਠਾ ਅੰਮ੍ਰਿਤੋ ਵੂਠਾ ਜਨਮ ਮਰਣ ਦੁਖ ਨਾਠੇ ॥” ਆਸਾ ੫, ਛੰਤ ੩, ੧:੩ (੪੫੪) “ਅਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥” ਆਸਾ ੫, ਛੰਤ ੧੨, ੨:੪ (੪੬੦).
|
SGGS Gurmukhi-English Dictionary |
1. resided. 2. rained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸਿਆ. “ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ.” (ਵਡ ਮਃ ੫) 2. ਵਰਸਿਆ. ਵਰ੍ਹਿਆ ਦੇਖੋ- ਵੁਠਣਾ 2. “ਵੂਠਾ ਸਰਬ ਥਾਈ ਮੇਹੁ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|