Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vék. 1. ਵਖ। separate, apart. “ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥” ਵਡ ੩, ੪, ੪:੨ (੫੫੯). 2. ਅਡ ਅਡ, ਵਖ ਵਖ। isolate. “ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥” ਮਾਰੂ ੩, ਸੋਲਾ ੧੮, ੨:੩ (੧੦੬੧) “ਆਪਿ ਉਪਾਏ ਨਾਨਕਾ ਆਪੈ ਰਖੈ ਵੇਕ ॥” ਸਾਰ ੪, ਵਾਰ ੨ ਸ, ੨, ੧:੧ (੧੨੩੭).
|
SGGS Gurmukhi-English Dictionary |
1. different. 2. separate, apart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਵੇਕ. ਨਾਮ/n. ਭਿੰਨਤਾ ਭੇਦ. ਫਰਕ. ਸਿੰਧੀ. ਵੇਕੁ. “ਨਾਨਕ ਆਪੇ ਵੇਕ ਕੀਤਿਅਨੁ.” (ਵਡ ਮਃ ੩) “ਆਪਿ ਉਪਾਏ ਨਾਨਕਾ, ਆਪੇ ਰਖੈ ਢੇਕ.” (ਮਃ ੨ ਵਾਰ ਸਾਰ) “ਤੁਧ ਵੇਕੀ ਜਗਤੁ ਉਪਾਇਆ.” (ਵਾਰ ਆਸਾ) “ਵੇਕੀ ਵੇਕੀ ਜੰਤੁ ਉਪਾਏ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|