Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékaar ⒤. 1. ਵਿਕਾਰ ਵਿਚ, ਐਬ ਵਿਚ। in sin. “ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥” ਸਿਰੀ ੧, ਅਸ ੫, ੪:੨ (੫੬). 2. ਬੇਅਰਥ ਵਿਚ, ਫਜ਼ੂਲ ਵਿਚ। dissolute. “ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥” ਮਾਝ ੧, ਵਾਰ ੯:੪ (੧੪੨).
|
|