Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékaaree. 1. ਵਿਕਾਰਾਂ ਨਾਲ। vices. “ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥” ਸਿਰੀ ੪, ਵਾਰ ੧੩ ਸ, ੩, ੨:੧ (੮੮). 2. ਵਿਕਾਰੀ, ਐਬੀ। involved invices. “ਇਸੁ ਆਗੈ ਕੋ ਨ ਟਿਕੈ ਵੇਕਾਰੀ ॥” ਸੋਰ ੫, ੮੦, ੧:੩ (੬੨੮). 3. ਖਰਾਬੀ ਵਾਲੇ। prevented. “ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥” ਸੋਰ ੧, ਅਸ ੨, ੧:੩ (੬੩੫). 4. ਬੁਰਾ। bad, prevented. “ਜਨ ਭਲ ਮਾਨਹਿ ਨਿੰਦਕ ਵੇਕਾਰੀ ॥” ਗੋਂਡ ੫, ਅਸ ੧, ੬:੨ (੮੬੯).
|
SGGS Gurmukhi-English Dictionary |
1. immoral, pervert, sinner. 2. with/in vices/ immoral acts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬੇਕਾਰੀ। 2. ਦੇਖੋ- ਬਿਕਾਰੀ। 3. ਵਿਦ੍ਵੇਸ਼ਕਾਰੀ. ਵੈਰੀ. ਦੁਸ਼ਮਨ. “ਗਰੀਬੀ ਗਦਾ ਹਮਾਰੀ। ਖੰਨਾ ਸਗਲ ਰੇਨੁ ਛਾਰੀ। ਇਸ ਆਗੈ ਕੋ ਨ ਟਿਕੇ ਵੇਕਾਰੀ.” (ਸੋਰ ਮਃ ੫) 4. ਵੇਕਾਰੀਂ. ਵੇਕਾਰਾਂ ਨਾਲ. “ਮਨੁ ਵਿਕਾਰੀ ਵੇੜਿਆ.” (ਮਃ ੩ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|