Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰ-ṇaa. ਦੇਖਣਾ, ਦ੍ਰਿਸ਼ਟੀ ਗੋਚਰ ਕਰਨਾ। see, look. “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥” ਮਾਝ ੧, ਵਾਰ ੩ ਸ, ੨, ੧:੧ (੧੩੯).
|
English Translation |
v.i.t.same as ਦੇਖਣਾ.
|
Mahan Kosh Encyclopedia |
(ਵੇਖਣ) ਸੰ. ਵੀਕ੍ਸ਼ਣ ਅਤੇ ਵੇਕ੍ਸ਼ਣ. ਚੰਗੀ ਤਰਾਂ ਖੋਜ ਕਰਨਾ ਅਤੇ ਦੇਖਣਾ. ਅਵੇਕ੍ਸ਼ਣ. ਦੇਖੋ- ਵੀਕ੍ਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|