Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰaṇ ⒤. ਦੇਖਣ ਦਾ। see, to look at. “ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥” ਜਪੁ ੨੪:੩ (5) “ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥” (ਦੇਖਣ ਲਈ) ਤੁਖਾ ੪, ਛੰਤ ੪, ੨:੩ (੧੧੧੬).
|
Mahan Kosh Encyclopedia |
ਦੇਖਣ ਤੋਂ. ਦੇਖਣ ਨਾਲ। 2. ਸੰ. {वीक्षणीय} ਵੀਕ੍ਸ਼ਣੀਯ. ਵਿ. ਵੇਖਣ ਯੋਗ੍ਯ. ਦਰਸ਼ਨੀਯ. “ਅੰਤੁ ਨ ਵੇਖਣਿ.” (ਜਪੁ) ਵੇਖਣ ਯੋਗ੍ਯ ਪਦਾਰਥਾਂ ਦਾ ਅੰਤ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|