Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰahu. ਵੇਖੋ, ਵੇਖ ਲਵੋ। see, observe. “ਐਸਾ ਹਿੰਦੂ ਵੇਖਹੁ ਕੋਇ ॥” (ਲਭੋ, ਭਾਲੋ) ਰਾਮ ੩, ਵਾਰ ੧੧ ਸ, ੧, ੧:੧੪ (੯੫੧) “ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥” ਸਿਰੀ ੩, ੫੯, ੧:੩ (੩੭) “ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥” (ਅਜ਼ਮਾ ਲਵੋ) ਸੂਹੀ ੩, ਅਸ ੪, ੬:੨ (੭੫੭).
|
|