Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰaa. 1. ਵੇਖਦਾ ਹਾਂ, ਮੈਂ ਵੇਖਾਂ। see, observe. “ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥” ਜਪੁ ੬:੨ (2). 2. ਸਮਝਾਂ, ਜਾਣਾਂ। know, comprehensed. “ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥” ਮਾਝ ੩, ਅਸ ੨, ੩:੨ (੧੧੦).
|
|