Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véṫgaa. ਜੰਞੂ (ਧਾਗੇ) ਰਹਿਤ। with sacred threaded worn in neck. “ਓਹੁ ਮੁਆ ਓਹੁ ਝੜਿ ਪਿਆ ਵੇਤਗਾ ਗਇਆ ॥” ਆਸਾ ੧, ਵਾਰ ੧੫ ਸ, ੧, ੧:੭ (੪੭੧).
|
Mahan Kosh Encyclopedia |
ਤਾਗਾ (ਜਨੇਊ) ਰਹਿਤ. ਯਗ੍ਯੋਪਵੀਤ ਬਿਨਾ. “ਵੇਤਗਾ ਆਪੇ ਵਤੈ.” (ਵਾਰ ਆਸਾ) 2. ਤਗ੍ਯਤਾ ਬਿਨਾ. ਤਤ੍ਵਗ੍ਯਾਨ ਰਹਿਤ. ਦੇਖੋ- ਤਗ 3 ਅਤੇ ਤਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|