Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véḋaa. ਹਿੰਦੂ ਧਰਮ ਦੇ ਧਰਮ ਗ੍ਰੰਥ (ਜੋ ਚਾਰ ਹਨ) ਵਿਚ। religious books of hindu which are 4 in number. “ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥” ਰਾਮ ੩, ਅਨੰ ੧੯:੪ (੯੧੯).
|
Mahan Kosh Encyclopedia |
ਵੇਦ (ਗ੍ਯਾਨ) ਵਾਲਾ. “ਮਨਹਰਿ ਕਿਨੈ ਨ ਪਾਇਓ, ਪੁਛਹੁ ਵੇਦਾ ਜਾਇ.” (ਮਃ ੪ ਵਾਰ ਸ੍ਰੀ) 2. ਲੰਕਾ ਨਿਵਾਸੀ ਇੱਕ ਜੰਗਲੀ ਜਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|