Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vépar-vaah. ਬੇਪਰਵਾਹ, ਬੇਫਿਕਰ, ਜੋ ਕਿਸੇ ਦੀ ਪਰਵਾਹ ਨਹੀ ਕਰਦਾ, ਨਿਡਰ, ਨਿਸੰਗ। careless, carefree. “ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥” ਸਿਰੀ ੪, ੬੯, ੧:੩ (੪੧) “ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥” (ਬੇਫਿਕਰ) ਮਾਝ ੧, ਵਾਰ ੧੭ ਸ, ੨, ੨:੨ (੧੪੬) “ਵੇਪਰਵਾਹ ਅਖੁਟ ਭੰਡਾਰੈ ॥” ਮਾਰੂ ੧, ਸੋਲਾ ੧੩, ੧੪:੨ (੧੦੩੪).
|
SGGS Gurmukhi-English Dictionary |
carefree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵੇਪਰਵਾ, ਵੇਪਰਵਾਹੁ) ਦੇਖੋ- ਬੇਪਰਵਾਹ. “ਵੇਪਰਵਾਹ ਅਖੁਟ ਭੰਡਾਰੈ.” (ਮਾਰੂ ਸੋਲਹੇ ਮਃ ੧) “ਵੇ-ਪਰਵਾਹੁ ਅਗੋਚਰੁ ਆਪਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|