Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vépar-vaahu. ਬੇਫਿਕਰ, ਬੇਪਰਵਾਹ, ਬੇਮੁਹਤਾਜ। carefree. “ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥” (ਬੇਮੁਹਤਾਜ) ਆਸਾ ੫, ੧੧੭, ੨:੧ (੪੦੦) “ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥” (ਬੇਮੁਹਤਾਜ) ਆਸਾ ੫, ੧੧੭, ੨:੧ (੪੦੦).
|
SGGS Gurmukhi-English Dictionary |
[Var.] From Veparavâha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵੇਪਰਵਾ, ਵੇਪਰਵਾਹ) ਦੇਖੋ- ਬੇਪਰਵਾਹ. “ਵੇਪਰਵਾਹ ਅਖੁਟ ਭੰਡਾਰੈ.” (ਮਾਰੂ ਸੋਲਹੇ ਮਃ ੧) “ਵੇ-ਪਰਵਾਹੁ ਅਗੋਚਰੁ ਆਪਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|