Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vél. 1. ਸਮਾਂ, ਵੇਲਾ। time. “ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥” ਜਪੁ ੨੧:੧੧ (4). 2. ਪੀੜ੍ਹੀ, ਵੰਸ। generation. “ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥” ਸਿਰੀ ੪, ਛੰਤ ੧, ੫:੧ (੭੯).
|
SGGS Gurmukhi-English Dictionary |
1. time. 2. family roots.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਵੱਲ; decorative linear floral pattern in painting, embroidery;etc. tracery; money individually given to traditional singers and entertainers are a mark of appreciation; see ਬੇਲ whale, Physeter catodon. (2) v. imperative form of ਵੇਲਣਾ gin, roll.
|
Mahan Kosh Encyclopedia |
ਦੇਖੋ- ਬੇਲ। 2. ਵੇਲਾ. ਸਮਾਂ. “ਨਾ ਭਉ ਖਟਣ ਵੇਲ.” (ਸ. ਫਰੀਦ) “ਵੇਲ ਨ ਪਾਈਆ ਪੰਡਤੀ.” (ਜਪੁ) 3. ਵੱਲੀ. ਬੇਲ. ਲਤਾ। 4. ਭਾਵ- ਵੰਸ਼ ਦਾ ਸਿਲਸਿਲਾ.{1955} “ਪਿਰ ਮਿਲਿ ਧਨ ਵੇਲ ਵਧੰਦੀ.” (ਸ੍ਰੀ ਛੰਤ ਮਃ ੪). Footnotes: {1955} ਜਨਮ ਵਿਆਹ ਆਦਿ ਉਤਸਵਾਂ ਤੇ ਜੋ ਗਵੈਯੇ ਭੰਡ ਆਦਿਕਾਂ ਨੂੰ ਇਨਾਮ ਦਿੱਤਾ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ ਵੇਲ ਆਖਦੇ ਹਨ. ਇਸ ਦਾ ਮੂਲ ਭੀ ਵੰਸ਼ਾਵਲੀ ਪੜ੍ਹਨਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|