Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vél ⒤. 1. ਬੇਲ, ਲਤਾ। climbing plant. “ਵੇਲਿ ਪਰਾਈ ਜੋਹਹਿ ਜੀਅੜੈ ਕਰਹਿ ਚੋਰੀ ਬੁਰਿਆਰੀ ॥” (ਇਸਤ੍ਰੀ ਰੂਪ ਵੇਲ) ਗਉ ੧, ੧੩, ੨:੩ (੧੫੫). 2. ਪੀੜ੍ਹੀ, ਵੰਸ਼। generation. “ਵਧੀ ਵੇਲਿ ਬਹੁ ਪੀੜੀ ਚਾਲੀ ॥” ਆਸਾ ੫, ੧੦੧, ੩:੧ (੩੯੬). 3. ਵੇਲ ਕੇ, ਵੇਲਣੇ ਵਿਚੋਂ ਲੰਘਾ ਕੇ। grinding in the. “ਵੇਲਿ ਪਿੰਞਾਇਆ ਕਤਿ ਵੁਣਾਇਆ ॥” ਰਾਮ ੩, ਵਾਰ ੧੯ ਸ, ੧, ੧:੧ (੯੫੫).
|
SGGS Gurmukhi-English Dictionary |
1. climbing plant. 2. family roots. 3. on rolling under the roller.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵੱਲਿ ਅਤੇ ਵੱਲੀ. ਨਾਮ/n. ਲਤਾ. ਬੇਲ। 2. ਭਾਵ ਵੰਸ਼. ਕੁਲ. “ਵਧੀ ਵੇਲਿ ਬਹੁ ਪੀੜੀ ਚਾਲੀ” (ਆਸਾ ਮਃ ੫) 3. ਇਸਤ੍ਰੀ, ਜੋ ਸੰਤਾਨ ਰੂਪ ਫਲ ਦਿੰਦੀ ਹੈ. “ਵੇਲਿ ਪਰਾਈ ਜੋਹਿਹੁ ਜੀਅੜੇ!” (ਗਉ ਮਃ ੧) 4. ਕ੍ਰਿ. ਵਿ. ਵੇਲਕੇ. ਵੇਲਣ ਵਿੱਚਦੀਂ ਕੱਢਕੇ. “ਵੇਲਿ ਪਿੰਵਾਇਆ ਕਤਿ ਵੁਣਾਇਆ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|