Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vésee. ਵੇਸ ਨਾਲ, ਸਿੰਗਾਰ ਨਾਲ, ਰੂਪ ਬਣਾਨ ਨਾਲ, ਵੇਸ ਭੂਸ਼ਾ ਨਾਲ। dress. “ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥” ਸੂਹੀ ੩, ਵਾਰ ੨ ਸ, ੩, ੨:੨ (੭੮੫) “ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸੁ ਕਰੇਉ ॥” ਸਲੋ ਫਰ, ੧੦੩:੨ (੧੩੮੩).
|
Mahan Kosh Encyclopedia |
ਵੇਸ਼ੀਂ. ਵੇਸ਼ੋਂ ਮੇ. ਵੇਸਾਂ ਨਾਲ. “ਜਿਨੀ ਵੇਸੀ ਸਹੁ ਮਿਲੈ.” (ਸ. ਫਰੀਦ) 2. ਕਰਮਾਂ ਦ੍ਵਾਰਾ. ਦੇਖੋ- ਵੇਸ 9. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|