Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véso. 1. ਸਰੂਪ (ਵਾਲਾ)। form, disposition. “ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥” ਭੈਰ ੧, ੬, ੧:੨ (੧੧੨੭). 2. ਪਹਿਰਾਵਾ, ਸਿੰਗਾਰ। dress, make up. “ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥” ਸਲੋ ਫਰ, ੧੨੬:੨ (੧੩੮੪).
|
|