Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véṛi-aa. ਲਪੇਟਿਆ ਹੋਇਆ, ਘਿਰਿਆ ਹੋਇਆ। rolled, surrounded. “ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥” ਸਿਰੀ ੪, ਵਾਰ ੧੩ ਸ, ੩, ੨:੧ (੮੮).
|
SGGS Gurmukhi-English Dictionary |
surrounded, encircled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵੇੜਿਓ, ਵੇੜੀ) ਵੇਸ਼੍ਟਨ ਕੀਤਾ, ਕੀਤੀ. ਲਪੇਟਿਆ. ਲਪੇਟੀ. ਘੇਰਿਆ. ਘੇਰੀ. “ਮਨੁ ਵੇਕਾਰੀ ਵੇੜਿਆ.” (ਮਃ ੩ ਵਾਰ ਸ੍ਰੀ) “ਚੰਦਨ ਵਾਸੁ ਭੁਇਅੰਗਮ ਵੇੜੀ.” (ਕਲਿ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|