Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væṇ. ਬਚਨ, ਬਾਣੀ। sound, language. “ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥” ਸਿਰੀ ੧, ਪਹ ੨, ੪:੨ (੭੬) “ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥” ਮਾਝ ੫, ਦਿਨ ੧:੨ (੧੩੬).
|
SGGS Gurmukhi-English Dictionary |
speech, words, language.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. van, covered light vehicle, van. (2) n.m. dirge, funeral song, threnody; unrhymed phrases uttered individually and in uniso by wailing women recounting the virtues of the deceased as well as own sorrows.
|
Mahan Kosh Encyclopedia |
ਨਾਮ/n. ਵਚਨ. ਵਾਕ੍ਯ. ਬਾਣੀ. “ਕੰਨੀ ਸੁਣੈ ਨ ਵੈਣ.” (ਸ੍ਰੀ ਮਃ ੧) 2. ਵਿਲਾਪ. ਕੀਰਨਾ। 3. ਸੰ. ਬਾਂਸ ਦਾ ਬਣਿਆ ਸਾਮਾਨ। 4. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|