Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vær. ਦੁਸ਼ਮਨੀ, ਵਿਰੋਧ, ਦੋਖ। enemity. “ਵੈਰ ਵਿਰੋਧ ਮਿਟੇ ਤਿਨ ਮਨ ਤੇ ॥” ਗਉ ੫, ਬਾਅ ੪੬:੫ (੨੫੯) “ਗੁਰਮੁਖਿ ਵੈਰ ਵਿਰੋਧ ਗਵਾਵੈ ॥” ਰਾਮ ੧, ਸਿਗੋ ੩੭:੩ (੯੪੨).
|
English Translation |
n.m. enmity, hostillity, animosity, animus, antagonism, rancour, ill will, feud, vendetta.
|
Mahan Kosh Encyclopedia |
ਦੁਸ਼ਮਨੀ. ਵਿਰੋਧ. ਦੇਖੋ- ਬੈਰ. “ਵੈਰ ਕਰੇ ਨਿਰਵੈਰ ਨਾਲਿ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|