Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væs. ਵੈਸ਼, ਇਕ ਵਰਣ, ਤੀਜਾ ਵਰਣ, ਹਲ ਵਾਹੁਣ ਵਾਲਾ ਤੇ ਵਾਪਾਰ ਕਰਨ ਵਾਲਾ। one of the class of society which plough land. “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥” ਸੂਹੀ ੫, ੫੦, ੪:੧ (੭੪੭).
|
SGGS Gurmukhi-English Dictionary |
third of the 4 Hindu castes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੈਸ਼੍ਯ. ਦੇਖੋ- ਬੈਸ. “ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕਉ ਸਾਝਾ.” (ਸੂਹੀ ਮਃ ੫) 2. ਸੰ. ਵਯਸ੍. ਉਮਰ. ਅਵਸਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|