Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væsee. 1. ਜਾਵੇ ਗਾ। depart, go. “ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥” ਆਸਾ ੫, ਛੰਤ ੧੧, ੧:੫ (੪੬੦). 2. ਉਸ ਤਰ੍ਹਾਂ ਦੀ। like that similar. “ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥” ਮਲਾ ਰਵਿ, ੨, ੨:੨ (੧੨੯੩).
|
SGGS Gurmukhi-English Dictionary |
1. depart, go. 2. like that, similar to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. like that, such as that, similar to that.
|
Mahan Kosh Encyclopedia |
ਵਿ. ਓਹੋ ਜੇਹੀ. ਤੈਸੀ। 2. ਵੰਞਸੀ ਦਾ ਸੰਖੇਪ ਜਾਸੀ. “ਮਾਲੁ ਜੋਬਨੁ ਛੋਡਿ ਵੈਸੀ.” (ਆਸਾ ਛੰਤ ਮਃ ੫) “ਹਭ ਵੈਸੀ, ਸੁਣਿ ਪਰਦਸੀ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|