Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNñaṇ ⒰. ਜਾਣਾ। to go. “ਆਵਣ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥” ਸਿਰੀ ੧, ਅਸ ੫, ੪:੩ (੫੬).
|
Mahan Kosh Encyclopedia |
(ਵੰਞਣ) ਸਿੰਧੀ. ਸੰ. ਵਿਗਮਨ. ਜਾਣਾ. “ਭਗਤੀ ਨਾਮ. ਵਿਹੁਣਿਆ ਆਵਹਿ ਵੰਞਹਿ ਪੂਰ.” (ਸ੍ਰੀ ਮਃ ੫) “ਹਉ ਵਾਰੀ ਵੰਞਾ ਖੰਨੀਐ ਵੰਞਾ.” (ਵਡ ਮਃ ੧) “ਦੁਨੀਆ ਨ ਸਾਲਾਹਿ ਜੋ ਮਰਿ ਵੰਖ਼ਸੀ.” (ਸੂਹੀ ਅ: ਮਃ ੩) “ਉਠਿ ਵੰਞੁ ਵਟਾਊੜਿਆ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|