Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNñæ. 1. ਜਾਏਂ ਗਾ। depart, go. “ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥” ਗਉ ੫, ਵਾਰ ੧੯ ਸ, ੫, ੧:੨ (੩੨੨) “ਮਨੁ ਲੋਚੈ ਉਨੑ ਮਿਲਣ ਕਉ ਕਿਉ ਵੰਞੈ ਘਿਤਾ ॥” (ਲਿਆ ਜਾਵੇ) ਰਾਮ ੫, ਵਾਰ ੧੯:੨ (੯੬੫). 2. ਦੂਰ ਹੁੰਦੀ ਹੈ। depart, destroyed. “ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥” ਗੂਜ ੫, ਵਾਰ ੮:੨ (੫੨੦) “ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥” (ਭਾਵ ਹੋਏ) ਸੋਰ ੪, ਵਾਰ ੫ ਸ, ੩, ੧:੨ (੬੪੪) “ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥” (ਜਾਂਦਾ ਹੈ) ਰਾਮ ੫, ਅਸ ੫, ੮:੧ (੯੧੫) “ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰ ॥” (ਹੁੰਦਾ ਹੈ) ਰਾਮ ਬਸ, ਵਾਰ ੫:੭ (੯੬੭) “ਵੰਵੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥” ਆਸਾ ੧, ਪਟੀ ੧੩:੧ (੪੩੩).
|
SGGS Gurmukhi-English Dictionary |
departs, goes away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|