Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNs ⒰. 1. ਬੰਸਰੀ, ਵੰਝਲੀ। flute. “ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥” ਸੋਰ ੪, ੬, ੨:੨ (੬੦੬). 2. ਕੁਲ। dynesty. “ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥” ਭੈਰ ੪, ੭, ੩:੧ (੧੧੩੫) “ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥” ਮਲਾ ੧, ਵਾਰ ੨ ਸ, ੧, ੧:੧ (੧੨੭੯).
|
SGGS Gurmukhi-English Dictionary |
1. flute. 2. dynasty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬੰਸ। 2. ਮੁਰਲੀ. ਬਾਂਸੁਰੀ. ਵੰਸ਼. (ਬਾਂਸ) ਦੀ ਨਲਕੀ. “ਆਪੇ ਵੰਸੁ ਵਜਾਹਾ.” (ਸੋਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|