Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-ee-aaḋ. ਸ਼ਿਕਾਰ ਕਰਨ ਵਾਲਾ, ਸ਼ਿਕਾਰੀ। hunter. ਉਦਾਹਰਨ: ਰੰਨਾਂ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ Raga Saarang 4, Vaar 14, Salok, 1, 2:1 (P: 1243).
|
SGGS Gurmukhi-English Dictionary |
hunter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [صیّاد] ਸੱਯਾਦ. ਸਈਆਦ. ਸੈਦ (ਸ਼ਿਕਾਰ) ਕਰਨ ਵਾਲਾ. ਸ਼ਿਕਾਰੀ. ਅਹੇਰੀ. “ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਈਆਦ.” (ਮਃ ੧ ਵਾਰ ਸਾਰ) ਇਸਤ੍ਰੀਆਂ ਅਹਿੰਸਾ ਧਰਮ ਧਾਰਨ ਵਾਲੀਆਂ, ਅਤੇ ਪਤਿ ਮਾਂਸਾਹਾਰੀ. ਭਾਵ- ਬੇਮੇਲ ਸੰਯੋਗ। 2. ਜਾਲਿਮ. ਹਿੰਸਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|