Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-ṇ. 1. ਸੌਣਾ, ਨੀਂਦ ਲੈਣੀ। 2. ਭਲਾ ਅਥਵਾ ਬੁਰਾ ਫਲ ਸੂਚਕ, ਕਾਰਣ ਤੇ ਚਿੰਨ੍ਹ, ਸ਼ਗਨ। 1. to sleep. 2. auspicious/good omens. ਉਦਾਹਰਨਾ: 1. ਚੰਦ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ Raga Sireeraag 1, 2, 1:2 (P: 14). 2. ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ Raga Bilaaval 3, Vaar-Sat, 1, 8:1 (P: 841). ਨਾਮੁ ਹਮਾਰੈ ਸਉਣ ਸੰਜੋਗ ॥ Raga Bhairo 5, 35, 3:1 (P: 1145).
|
SGGS Gurmukhi-English Dictionary |
1. to sleep. 2. auspicious/good omens.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ਯਨ. ਨਾਮ/n. ਸੌਣਾ. ਨੀਂਦ ਲੈਣੀ। 2. ਸੰ. ਸ਼ਕੁਨ. ਭਲਾ ਅਥਵਾ- ਬੁਰਾ ਫਲ ਸੂਚਕ ਕਾਰਣ ਅਤੇ ਚਿੰਨ੍ਹ ਆਦਿਕ. “ਸੋਈ ਸਾਸਤੁ ਸਉਣ ਸੋਇ.” (ਸ੍ਰੀ ਮਃ ੫) ਦੇਖੋ- ਅਪਸਗੁਨ ਅਤੇ ਸਕੁਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|